ਯੋਗ ਦੇ ਪ੍ਰਕਾਰ
ਜਪ ਯੋਗ: ਘੜੀ-ਮੁੜੀ ਬੋਲਦੇ ਹੋਇਆਂ ਪਾਠ ਦੁਹਰਾ ਕੇ ਜਾਂ ਸਿਮਰਨ ਕਰਕੇ ਪਰਮਾਤਮਾ ਦੇ ਨਾਮ ਜਾਂ ਪਵਿੱਤਰ ਸ਼ਬਦ 'ਓਮ', 'ਰਾਮ ਰਾਮ', 'ਅੱਲਾਹ', 'ਪ੍ਰਭੂ', 'ਵਾਹਿਗੁਰੂ' ਆਦਿ ਉੱਤੇ ਧਿਆਨ ਕੇਂਦ੍ਰਿਤ ਕਰਨਾ।
ਕਰਮ ਯੋਗ:ਸਾਨੂੰ ਫਲ ਦੀ ਕਿਸੇ ਵੀ ਇੱਛਾ ਦੇ ਬਿਨਾਂ ਸਾਰੇ ਕਾਰਜ ਕਰਨਾ ਸਿਖਾਉਂਦਾ ਹੈ। ਇਸ ਸਾਧਨਾ ਵਿੱਚ, ਯੋਗੀ ਆਪਣੇ ਕਰਤੱਵ ਨੂੰ ਦੈਵੀ ਕਾਰਜ ਦੇ ਰੂਪ ਵਿਚ ਸਮਝਦਾ ਹੈ ਅਤੇ ਉਸ ਨੂੰ ਪੂਰੇ ਮਨ ਨਾਲ ਸਮਰਪਣ ਦੇ ਨਾਲ ਕਰਦਾ ਹੈ, ਪਰ ਲੇਕਿਨ ਬਾਕੀ ਸਾਰੀਆਂ ਇੱਛਾਵਾਂ ਤੋਂ ਬਚਦਾ ਹੈ।
- Read more about ਯੋਗ ਦੇ ਪ੍ਰਕਾਰ
- Log in to post comments
ਭਾਰਤ ਵਿੱਚ ਯੋਗ ਦੇ ਲਈ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ
ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ, ਨਵੀਂ ਦਿੱਲੀ
- Read more about ਭਾਰਤ ਵਿੱਚ ਯੋਗ ਦੇ ਲਈ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ
- Log in to post comments
ਇਨਵੈਸਟ ਪੰਜਾਬ ਨੇ ਯੋਗ ਦਿਵਸ ਮੌਕੇ ਸਿਹਤ ਅਤੇ ਮੈਡੀਕਲ ਟੂਰਿਜ਼ਮ ਸਬੰਧੀ ਕਰਵਾਈ ਕਾਨਫਰੰਸ
ਕੌਮਾਂਤਰੀ ਯੋਗ ਦਿਵਸ ‘ਤੇ ਵਿਸ਼ੇਸ਼
ਯੋਗ ਦਾ ਇਤਿਹਾਸ ਭਾਰਤ ਦੇ ਗੌਰਵਸ਼ਾਲੀ ਅਤੇ ਸੁਨਹਿਰੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਯੋਗ ਆਧੁਨਿਕ ਭਾਰਤ ਨੂੰ ਪ੍ਰਾਚੀਨ ਭਾਰਤ ਦੀ ਬਹੁਮੁੱਲੀ ਭੇਂਟ ਹੈ। ਯੋਗ ਇੱਕ ਤਰ੍ਹਾਂ ਦੀ ਅਧਿਆਤਮਕ ਪ੍ਰਕਿਰਿਆ ਹੈ ਜੋ ਸਾਡੇ ਮਨ, ਸਰੀਰ ਅਤੇ ਆਤਮਾ ਨੂੰ ਇਕੱਠੇ ਲਿਆ ਕੇ ਜੀਵਨ ਨੂੰ ਖ਼ੁਸ਼ਨੁਮਾ ਬਣਾ ਦੇਂਦਾ ਹੈ। ਭਾਰਤ ਦੀ ਦੇਣ ਯੋਗ ਨੂੰ ਹੌਲੀ-ਹੌਲੀ ਸਾਰੀ ਦੁਨੀਆਂ ਨੇ ਅਪਣਾ ਲਿਆ ਹੈ। ਵਿਸ਼ਵਭਰ ਵਿੱਚ ਕੌਮਾਂਤਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ। ਇਹ ਸਾਲ ਦਾ ਸਭ ਤੋਂ ਲੰਮਾ ਅਤੇ ਗਰਮ ਦਿਨ ਹੁੰਦਾ ਹੈ ਪਰ ਯੋਗ ਸਾਧਕਾਂ ਲਈ ਅਤਿ ਊਰਜਾ ਵਾਲਾ ਦਿਨ। 2014 ਵਿਚ ਯੋਗ ਦਿਵਸ ਬਾਰੇ ਯੂਨਾਇਟੇਡ ਨੈਸ਼ਨਲ ਜਨਰਲ ਅਸੈਂਬਲੀ ਵਿੱਚ ਰੱਖੇ ਪ੍ਰਸਤਾਵ ਦਾ 177 ਦੇਸ਼ਾਂ ਦੁਆਰਾ ਸਮੱਰਥਨ ਕੀਤਾ ਗਿਆ ਅਤੇ 21 ਜੂਨ ਦਾ ਦਿਨ ਐਲਾਨਿਆ ਗਿਆ ‘ਕੌਮਾਂਤਰੀ ਯੋਗ ਦਿਵਸ’। ਹਰ ਸਾਲ
- Read more about ਕੌਮਾਂਤਰੀ ਯੋਗ ਦਿਵਸ ‘ਤੇ ਵਿਸ਼ੇਸ਼
- Log in to post comments
ਅਭਿਆਸ ਦੇ ਸਮੇਂ
ਅਭਿਆਸ ਸ਼ੈਸ਼ਨ ਕਿਸੇ ਪ੍ਰਾਰਥਨਾ ਜਾਂ ਉਸਤਤ ਨਾਲ ਸ਼ੁਰੂ ਕਰਨਾ ਚਾਹੀਦਾ ਹੈ। ਕਿਉਂਕਿ ਪ੍ਰਾਰਥਨਾ ਜਾਂ ਉਸਤਤ ਮਨ ਅਤੇ ਦਿਮਾਗ ਨੂੰ ਢਿੱਲਾ ਕਰਨ ਲਈ ਸ਼ਾਂਤ ਵਾਤਾਵਰਣ ਨਿਰਮਿਤ ਕਰਦੇ ਹਨ।
ਯੋਗ ਅਭਿਆਸਾਂ ਨੂੰ ਅਰਾਮਦਾਇਕ ਸਥਿਤੀ ਵਿੱਚ ਸਰੀਰ ਅਤੇ ਸਾਹ ਲੈਣ ਦੀ ਸੁਚੇਤਤਾ ਦੇ ਨਾਲ ਹੌਲੀ-ਹੌਲੀ ਸ਼ੁਰੂ ਕਰਨਾ ਚਾਹੀਦਾ ਹੈ।
ਅਭਿਆਸ ਦੇ ਸਮੇਂ ਸਾਹ ਲੈਣ ਦੀ ਗਤੀ ਨਹੀ ਰੋਕਣੀ ਚਾਹੀਦੀ, ਜਦੋਂ ਤਕ ਕਿ ਤੁਹਾਨੂੰ ਅਜਿਹਾ ਕਰਨ ਲਈ ਵਿਸ਼ੇਸ਼ ਤੌਰ ਤੇ ਕਿਹਾ ਨਾ ਜਾਏ।
ਸਾਹ ਹਮੇਸ਼ਾ ਨਾਸਾਂ ਰਾਹੀਂ ਹੀ ਲੈਣਾ ਚਾਹੀਦਾ ਹੈ, ਜਦੋਂ ਤਕ ਕਿ ਤੁਹਾਨੂੰ ਹੋਰ ਵਿਧੀ ਤੋਂ ਸਾਹ ਲੈਣ ਲਈ ਕਿਹਾ ਨਾ ਜਾਏ।
ਅਭਿਆਸ ਦੇ ਸਮੇਂ ਸਰੀਰ ਨੂੰ ਢਿੱਲਾ ਰੱਖੋ, ਕਿਸੇ ਪ੍ਰਕਾਰ ਦਾ ਝਟਕਾ ਨਾ ਦੇਵੋ।
- Read more about ਅਭਿਆਸ ਦੇ ਸਮੇਂ
- Log in to post comments
ਅਭਿਆਸ ਦੇ ਬਾਅਦ
- ਅਭਿਆਸ ਦੇ 20-30 ਮਿੰਟ ਦੇ ਬਾਅਦ ਨਹਾਉਣਾ ਚਾਹੀਦਾ ਹੈ।
- ਅਭਿਆਸ ਦੇ 20-30 ਮਿੰਟ ਬਾਅਦ ਹੀ ਆਹਾਰ ਗ੍ਰਹਿਣ ਕਰਨਾ ਚਾਹੀਦਾ ਹੈ।
- Read more about ਅਭਿਆਸ ਦੇ ਬਾਅਦ
- Log in to post comments
ਆਤਮਾ ਦੀ ਚਿਕਿਤਸਾ ਦੇ ਰੂਪ ਵਿਚ ਯੋਗ
ਯੋਗ ਦੇ ਸਾਰੇ ਰਸਤਿਆਂ (ਜਪ, ਕਰਮ, ਭਗਤੀ ਆਦਿ) ਵਿੱਚ ਦਰਦ ਦਾ ਪ੍ਰਭਾਵ ਬਾਹਰ ਕਰਨ ਲਈ ਇਲਾਜ ਦੀ ਸੰਭਾਵਨਾ ਹੁੰਦੀ ਹੈ। ਲੇਕਿਨ ਅੰਤਮ ਨਿਸ਼ਾਨੇ ਤਕ ਪਹੁੰਚਣ ਲਈ ਇੱਕ ਵਿਅਕਤੀ ਨੂੰ ਕਿਸੇ ਅਜਿਹੇ ਸਿੱਧ ਯੋਗੀ ਤੋਂ ਮਾਰਗ ਦਰਸ਼ਨ ਦੀ ਲੋੜ ਹੁੰਦੀ ਹੈ, ਜੋ ਪਹਿਲਾਂ ਹੀ ਸਮਾਨ ਰਸਤੇ ਉੱਤੇ ਚੱਲ ਕੇ ਪਰਮ ਨਿਸ਼ਾਨੇ ਨੂੰ ਪ੍ਰਾਪਤ ਕਰ ਚੁੱਕਾ ਹੋਵੇ। ਆਪਣੀ ਯੋਗਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਂ ਤਾਂ ਇੱਕ ਸਮਰੱਥ ਕਾਊਂਸਲਰ ਦੀ ਮਦਦ ਨਾਲ ਜਾਂ ਇੱਕ ਸਿੱਧ ਯੋਗੀ ਨਾਲ ਸਲਾਹ ਕਰਕੇ ਵਿਸ਼ੇਸ਼ ਰਾਹ ਬੜੀ ਸਾਵਧਾਨੀ ਨਾਲ ਚੁਣਿਆ ਜਾਂਦਾ ਹੈ।
- Read more about ਆਤਮਾ ਦੀ ਚਿਕਿਤਸਾ ਦੇ ਰੂਪ ਵਿਚ ਯੋਗ
- Log in to post comments
ਵਿਕਾਸਮੁਖੀ ਪ੍ਰਕਿਰਿਆ ਦੇ ਰੂਪ ਵਿੱਚ ਯੋਗ
ਯੋਗ ਮਾਨਵ ਚੇਤਨਾ ਦੇ ਵਿਕਾਸ ਵਿੱਚ ਇੱਕ ਵਿਕਾਸਵਾਦੀ ਪ੍ਰਕਿਰਿਆ ਹੈ। ਕੁੱਲ ਚੇਤਨਾ ਦਾ ਵਿਕਾਸ ਕਿਸੇ ਵਿਅਕਤੀ ਵਿਸ਼ੇਸ਼ ਵਿੱਚ ਜ਼ਰੂਰੀ ਤੌਰ ਤੇ ਸ਼ੁਰੂ ਨਹੀਂ ਹੁੰਦਾ, ਬਲਕਿ ਇਹ ਤਦੇ ਸ਼ੁਰੂ ਹੁੰਦਾ ਹੈ, ਜਦੋਂ ਕੋਈ ਇਸ ਨੂੰ ਸ਼ੁਰੂ ਕਰਨਾ ਚਾਹੁੰਦਾ ਹੈ। ਸ਼ਰਾਬ ਅਤੇ ਨਸ਼ੀਲੀਆਂ ਦਵਾਈਆਂ ਦਾ ਉਪਯੋਗ, ਬਹੁਤ ਘੱਟ ਕਰਨਾ, ਬਹੁਤ ਜ਼ਿਆਦਾ ਸੈਕਸ ਅਤੇ ਹੋਰ ਉਤੇਜਿਤ ਕਾਰਜਾਂ ਵਿੱਚ ਲੀਨ ਰਹਿਣ ਨਾਲ ਤਰ੍ਹਾਂ-ਤਰ੍ਹਾਂ ਦੀ ਭੁੱਲਾਂ ਦੇਖਣ ਨੂੰ ਮਿਲਦੀਆਂ ਹਨ, ਜੋ ਅਚੇਤ ਅਵਸਥਾ ਵੱਲ ਲੈ ਜਾਂਦਾ ਹੈ। ਭਾਰਤੀ ਯੋਗੀ ਉਸ ਬਿੰਦੂ ਤੋਂ ਸ਼ੁਰੂਆਤ ਕਰਦੇ ਹਨ, ਜਿੱਥੇ ਪੱਛਮੀ ਮਨੋਵਿਗਿਆਨ ਦਾ ਅੰਤ ਹੁੰਦਾ ਹੈ। ਜੇਕਰ ਫਰਾਇਡ ਦਾ ਮਨੋਵਿਗਿਆਨ ਰੋਗ ਦਾ ਮਨੋਵਿਗਿਆਨ ਹੈ ਅਤੇ ਮਾਸ਼ਲੋ ਦਾ ਮਨੋਵਿਗਿਆਨ ਸਿਹਤਮੰਦ ਵਿਅਕਤੀ ਦਾ ਮਨੋਵਿਗਿਆਨ ਹੈ ਤਾਂ ਭਾਰਤੀ ਮਨੋਵਿਗਿਆਨ ਆਤਮ-ਗਿਆਨ ਦਾ ਮਨੋਵਿਗਿਆਨ ਹੈ
- Read more about ਵਿਕਾਸਮੁਖੀ ਪ੍ਰਕਿਰਿਆ ਦੇ ਰੂਪ ਵਿੱਚ ਯੋਗ
- Log in to post comments
वायरल हुए 'चक दे गर्ल' के योगा
दस साल पहले रिलीज हुई शाहरुख खान की फिल्म चक दे इंडिया में हॉकी कैप्टन विद्या शर्मा का रोल निभाने वाली एक्ट्रेस विद्या मालवडे भले ही फिल्मों में कोई खास कमाल न दिखा पाई हो। लेकिन उनकी खूबसूरत और टोंड फिजिक लोगों के लिए किसी इंस्प्रेशन से कम नहीं है। जी हां, 44 साल की उम्र में भी विद्या किसी यंग गर्ल की तरह फिट हैं। जिसके पीछे उनकी कड़ी मेहनत का हाथ है।
योगा कर रहा था,गर्लफ्रेंड ने किया ऐसा कि आंखेें रह गई खुली की खुली
वीडियो में आप देखेंगे कि परेशानी क्या होती है...जब.योगा कर रहा था ब्वॉयफ्रेंड, गर्लफ्रेंड ने किया ऐसा कि आंखेें खुली की
“योग विज्ञान है” – ओशो
योग विज्ञान है, विश्वास नहीं। योग की अनुभूति के लिए किसी तरह की श्रद्धा आवश्यक नहीं है। योग का इस्लाम, हिंदू, जैन या ईसाई से कोई संबंध नहीं है।
जिन्हें हम धर्म कहते हैं वे विश्वासों के साथी हैं। योग विश्वासों का नहीं है, जीवन सत्य की दिशा में किए गए वैज्ञानिक प्रयोगों की सूत्रवत प्रणाली है। इसलिए पहली बात मैं आपसे कहना चाहूंगा वह यह कि योग विज्ञान है, विश्वास नहीं। योग की अनुभूति के लिए किसी तरह की श्रद्धा आवश्यक नहीं है। योग के प्रयोग के लिए किसी तरह के अंधेपन की कोई जरूरत नहीं है।
नास्तिक भी योग के प्रयोग में उसी तरह प्रवेश पा सकता है जैसे आस्तिक। योग नास्तिक-आस्तिक की भी चिंता नहीं करता है। विज्ञान आपकी धारणाओं पर निर्भर नहीं होता; विपरीत, विज्ञान के कारण आपको अपनी धारणाएं परिवर्तित करनी पड़ती हैं। कोई विज्ञान आपसे किसी प्रकार के बिलीफ, किसी तरह की मान्यता की अपेक्षा नहीं करता है। विज्ञान सिर्फ प्रयोग की, एक्सपेरिमेंट की अपेक्षा करता है।